jobanpreetsingh Instagram png image downloader saver

Movie : Saak (ਸਾਕ) 🎬
▪️
ਪੁਰਾਣੇ ਪੰਜਾਬ ਦੇ ਪਿਛੋਕੜ ਦੀ ਕਹਾਣੀ, ਸਾਕ ਇਕ ਸਿਪਾਹੀ ਕਰਮ ਸਿੰਘ (ਜੋਬਨਪ੍ਰੀਤ ਸਿੰਘ) ਦੀ ਕਹਾਣੀ ਦੁਆਲੇ ਘੁੰਮਦਾ ਹੈ, ਜੋ ਇਕ ਹੋਰ ਪਿੰਡ ਦੀ ਕੁੜੀ, ਚੰਨ ਕੌਰ (ਮੈਂਡੀ ਤੱਖਰ) ਨਾਲ ਪਿਆਰ ਕਰਦਾ ਹੈ ਅਤੇ ਉਸ ਨੂੰ ਪਾਉਣ ਲਈ ਸਾਰੇ ਯਤਨ ਕਰਦਾ ਹੈ। ਪਰ ਚੰਨ ਕੌਰ ਦੇ ਪਿਤਾ ਉਸ ਨੂੰ ਮਿਲਟਰੀ ਦੇ ਮੈਂਬਰ ਨਾਲ ਵਿਆਹ ਕਰਨ ਤੋਂ ਵਰਜਦੇ ਹਨ। ਉਹ ਇਸ ਵਿਚਾਰ ਤੋਂ ਕਿਉਂ ਨਫ਼ਰਤ ਕਰਦੇ ਹਨ, ਤੁਹਾਨੂੰ ਅੰਤ ਤਕ ਅੰਦਾਜ਼ਾ ਲਗਾਉਣਾ ਪਏਗਾ। ਇੱਕ ਬਹੁਤ ਸੋਹਣੀ ਅਤੇ ਪਰਿਵਾਰਕ ਫਿਲਮ ਹੈ

Movie : Saak (ਸਾਕ) 🎬 ▪️ ਪੁਰਾਣੇ ਪੰਜਾਬ ਦੇ ਪਿਛੋਕੜ ਦੀ ਕਹਾਣੀ, ਸਾਕ ਇਕ ਸਿਪਾਹੀ ਕਰਮ ਸਿੰਘ (ਜੋਬਨਪ੍ਰੀਤ ਸਿੰਘ) ਦੀ ਕਹਾਣੀ ਦੁਆਲੇ ਘੁੰਮਦਾ ਹੈ, ਜੋ ਇਕ ਹੋਰ ਪਿੰਡ ਦੀ ਕੁੜੀ, ਚੰਨ ਕੌਰ (ਮੈਂਡੀ ਤੱਖਰ) ਨਾਲ ਪਿਆਰ ਕਰਦਾ ਹੈ ਅਤੇ ਉਸ ਨੂੰ ਪਾਉਣ ਲਈ ਸਾਰੇ ਯਤਨ ਕਰਦਾ ਹੈ। ਪਰ ਚੰਨ ਕੌਰ ਦੇ ਪਿਤਾ ਉਸ ਨੂੰ ਮਿਲਟਰੀ ਦੇ ਮੈਂਬਰ ਨਾਲ ਵਿਆਹ ਕਰਨ ਤੋਂ ਵਰਜਦੇ ਹਨ। ਉਹ ਇਸ ਵਿਚਾਰ ਤੋਂ ਕਿਉਂ ਨਫ਼ਰਤ ਕਰਦੇ ਹਨ, ਤੁਹਾਨੂੰ ਅੰਤ ਤਕ ਅੰਦਾਜ਼ਾ ਲਗਾਉਣਾ ਪਏਗਾ। ਇੱਕ ਬਹੁਤ ਸੋਹਣੀ ਅਤੇ ਪਰਿਵਾਰਕ ਫਿਲਮ ਹੈ "ਸਾਕ"। ▪️ #Punjabi #Movies #Saak #Pollywood #JobanpreetSingh #MandyTakhar #Shoutout #Followback

ਆਸਮਾਨ ਤੋ ਉੱਚੀ ਸੋਚ ਹੈ ਸਾਡੀ
ਰੱਬਾ ਸਦਾ ਆਵਾਦ ਰਹੇ,,
–
ਦੁਨੀਆ ਦੀ ਪਰਵਾਹ ਨ ਕੋਈੇ
ਯਾਰੀ ਜਿੰਦਾਬਾਦ ਰਹੇ_
#sharnsandhu #jobanpreetsingh

ਆਸਮਾਨ ਤੋ ਉੱਚੀ ਸੋਚ ਹੈ ਸਾਡੀ ਰੱਬਾ ਸਦਾ ਆਵਾਦ ਰਹੇ,, – ਦੁਨੀਆ ਦੀ ਪਰਵਾਹ ਨ ਕੋਈੇ ਯਾਰੀ ਜਿੰਦਾਬਾਦ ਰਹੇ_ #sharnsandhu #jobanpreetsingh

ਕਿਸੇ ਆਪਣੇ ਨੂੰ ਤੋਹਫ਼ਾ ਦੇਣਾ ਤਾਂ ਵਕਤ ਦਾ ਤੋਹਫ਼ਾ ਦੇਵੋ , ਹੋਰ ਕਿਸੇ ਤੋਹਫ਼ੇ ਦੀ ਕਦੇ ਲੋੜ ਨੀ ਪਾਉਗੀ ।।🙏 . #jobanpreet #punjabiactor #punjabimodel #jobanpreetsingh #pollywood  #fitnessmotivation #fitpunjabi #sardari #turbinator #punjabigabru #gymlover #film #punjabifilm

ਘੈਂਟ ਬੰਦਾ ਆਪਣਾ @sidhu.dilawar ਬਾਈ , 29 ਫ਼ਰਵਰੀ ਨੂੰ ਦੇਖਿਓ ਕਿੰਨਾ ਜ਼ੋਰ ਮਾਰਿਆਂ ਵਿਆਹ ਲਈ 😂😂 ਸਾਕ  #worldtelevisionpremier @pitaaratv #throwback 
@pitaaratv at 8 PM . #jobanpreet #punjabiactor #punjabimodel #jobanpreetsingh #pollywood  #fitnessmotivation #fitpunjabi #sardari #turbinator #punjabigabru #gymlover #film #punjabifilm

ਘੈਂਟ ਬੰਦਾ ਆਪਣਾ @sidhu.dilawar ਬਾਈ , 29 ਫ਼ਰਵਰੀ ਨੂੰ ਦੇਖਿਓ ਕਿੰਨਾ ਜ਼ੋਰ ਮਾਰਿਆਂ ਵਿਆਹ ਲਈ 😂😂 ਸਾਕ #worldtelevisionpremier @pitaaratv #throwback @pitaaratv at 8 PM . #jobanpreet #punjabiactor #punjabimodel #jobanpreetsingh #pollywood #fitnessmotivation #fitpunjabi #sardari #turbinator #punjabigabru #gymlover #film #punjabifilm

#Repost @jobanpreet.singh (@get_repost)
・・・
Ready For Pitaara World Television Premier ... SAAK 
Saturday 29 February 8 PM 
@mandy.takhar @thereal_mukuldev @pitaaratv

#jobanpreet jobanpreet #punjabiactor #punjabimodel #jobanpreetsingh #pollywood  #fitnessmotivation #fitpunjabi #sardari #turbinator #punjabigabru #gymlover #film #punjabifilm #pitaaratv #worldpremiere

#Repost @jobanpreet.singh (@get_repost) ・・・ Ready For Pitaara World Television Premier ... SAAK Saturday 29 February 8 PM @mandy.takhar @thereal_mukuldev @pitaaratv #jobanpreet jobanpreet #punjabiactor #punjabimodel #jobanpreetsingh #pollywood #fitnessmotivation #fitpunjabi #sardari #turbinator #punjabigabru #gymlover #film #punjabifilm #pitaaratv #worldpremiere

ਰੁੱਖੇਪਣ ਨਾਲ ਵੈਰੀ ਬਹੁਤ ਸੋਖੇ ਬਣ ਜਾਂਦੇ ਨੇ ਬੱਲਿਆਂ , ਕਦੇ ਹੱਸ ਕੇ ਯਾਰੀ ਲਾ ਕੇ ਤਾਂ ਦੇਖ | 😜😊 29 February SAAK On @pitaaratv at 8 PM . #jobanpreet #punjabiactor #punjabimodel #jobanpreetsingh #pollywood  #fitnessmotivation #fitpunjabi #sardari #turbinator #punjabigabru #gymlover #film #punjabifilm

ਖਾ ਕੇ ਨਿਰਮੇ 😕😕 ਕਾਲਜੇ ਮਰ ਜੋ 🔫🔫 ਜਿੰ“ਨਾ ਨੂੰ ਜੱਟ ਜਹਿਰ ਲੱਗਦਾ 🐯🐯 #jobanpreetsingh

ਖਾ ਕੇ ਨਿਰਮੇ 😕😕 ਕਾਲਜੇ ਮਰ ਜੋ 🔫🔫 ਜਿੰ“ਨਾ ਨੂੰ ਜੱਟ ਜਹਿਰ ਲੱਗਦਾ 🐯🐯 #jobanpreetsingh

#donaldduck ਮੇਰਾ ਸਭ ਤੋਂ ਪਸੰਦੀਦਾ ਕਾਰਟੂਨ ਸੀ ਤੇ ਜੋ ਕੋਟੀ ਇਸ ਫੋਟੋ ਵਿੱਚ ਪਾਈ ਆ ਉਹ ਵੀ ਮੈ ਆਪ ਜਾ ਕੇ ਲੈ ਕੇ ਆਇਆ ਸੀ ਕਿਉਕਿ ਉਸ ਤੇ ਮੇਰੀ ਪਸੰਦੀਦਾ ਫੋਟੋ ਸੀ 😝 ਤੇ ਪੈਂਟ ਸਾਡੇ ਪਿੰਡ ਵਾਲਾ ਦਰਜੀ ਆਪ ਈ ਸਿਉ ਦਿੰਦਾ ਸੀ ਉਹ ਸਿਰਫ ਲੰਬਾਈ ਤੇ ਲੱਕ ਦਾ ਨਾਪ ਲੈਂਦਾ ਦੀ ਬਾਕੀ ਸਟਾਈਲ ਜੋ ਚੱਲਦਾ ਹੁੰਦਾ ਸੀ ਉਹੀ ਬਣਾ ਦਿੰਦਾ ਸੀ , ਮੇਰੇ ਵਾਲ ਬਾਰਬਰ ਨੇ ਮੇਰੀ ਮੰਮੀ ਦੇ ਕਹਿਣ ਤੇ ਨਿੱਕੇ ਨਿੱਕੇ ਕਰਤੇ ਸੀ ਨਹੀਂ ਤਾ ਅਜੇ ਦੇਵਗਨ ਸਟਾਇਲ ਚੱਲਦਾ ਸੀ ਉਦੋ 😂 ਤੇ ਉਹ ਕੱਟ ਦਿੱਤਾ ਸੀ ☹️.. ਤਾਹੀ ਉਦਾਸ ਲਗਦਾ ਸੀ ਤੇ ਫੋਟੋ ਨੀ ਖਿੱਚਾਂ ਰਿਹਾ ਸੀ ... I love this pic ... ਥੋਨੂੰ ਕਿਵੇਂ ਲੱਗੂ 😊

#jobanpreetsingh #jobanpreet #childhood #pollywoodactor #sardar #sardari

#donaldduck ਮੇਰਾ ਸਭ ਤੋਂ ਪਸੰਦੀਦਾ ਕਾਰਟੂਨ ਸੀ ਤੇ ਜੋ ਕੋਟੀ ਇਸ ਫੋਟੋ ਵਿੱਚ ਪਾਈ ਆ ਉਹ ਵੀ ਮੈ ਆਪ ਜਾ ਕੇ ਲੈ ਕੇ ਆਇਆ ਸੀ ਕਿਉਕਿ ਉਸ ਤੇ ਮੇਰੀ ਪਸੰਦੀਦਾ ਫੋਟੋ ਸੀ 😝 ਤੇ ਪੈਂਟ ਸਾਡੇ ਪਿੰਡ ਵਾਲਾ ਦਰਜੀ ਆਪ ਈ ਸਿਉ ਦਿੰਦਾ ਸੀ ਉਹ ਸਿਰਫ ਲੰਬਾਈ ਤੇ ਲੱਕ ਦਾ ਨਾਪ ਲੈਂਦਾ ਦੀ ਬਾਕੀ ਸਟਾਈਲ ਜੋ ਚੱਲਦਾ ਹੁੰਦਾ ਸੀ ਉਹੀ ਬਣਾ ਦਿੰਦਾ ਸੀ , ਮੇਰੇ ਵਾਲ ਬਾਰਬਰ ਨੇ ਮੇਰੀ ਮੰਮੀ ਦੇ ਕਹਿਣ ਤੇ ਨਿੱਕੇ ਨਿੱਕੇ ਕਰਤੇ ਸੀ ਨਹੀਂ ਤਾ ਅਜੇ ਦੇਵਗਨ ਸਟਾਇਲ ਚੱਲਦਾ ਸੀ ਉਦੋ 😂 ਤੇ ਉਹ ਕੱਟ ਦਿੱਤਾ ਸੀ ☹️.. ਤਾਹੀ ਉਦਾਸ ਲਗਦਾ ਸੀ ਤੇ ਫੋਟੋ ਨੀ ਖਿੱਚਾਂ ਰਿਹਾ ਸੀ ... I love this pic ... ਥੋਨੂੰ ਕਿਵੇਂ ਲੱਗੂ 😊 #jobanpreetsingh #jobanpreet #childhood #pollywoodactor #sardar #sardari

The very talented actor @jobanpreet.singh 's message to the listeners of @connectfm91.5 
Stay connected for all the news & updates of @jobanpreet.singh , only on Surrey's Asli radio station!

#connectfm915 #asliradio #jobanpreetsingh #hitmusicstation #surreyradio #punjabiradio

The very talented actor @jobanpreet.singh 's message to the listeners of @connectfm91.5 Stay connected for all the news & updates of @jobanpreet.singh , only on Surrey's Asli radio station! #connectfm915 #asliradio #jobanpreetsingh #hitmusicstation #surreyradio #punjabiradio

😛😝 @tera_guru_pics
Like❤️ Comment ✍️Share ✅
Admin⏯️ @ tera_guru_pics
Only only_punjabi_quotes pics and videos✔️ Follow  Other Pages➡️⬇
@kujh_dil_diyan_gallan
@s.k.quotees
@bobbyghuman225
@ik_tera_guru
@prabh.pics
@lyrics_guri_ 
@official_gurpriya_
@sandhu_pics_
@true.love_forever.in  #punjabiquotes
#jassmanak #punjabipics #punjabilines #brokenheart #punjabicouples #status #punjabitadka #punjab #punjabiwedding 
#punjabisuit #punjabitadka #punjabistatus
#punjabiwallpaper #punjabisinger #punjabivideos #sardari #punjaban #punjabisuit
#punjabis #jobanpreetsingh #respectful #sardarni #chandigarh #guru #youtube #tiktok #hasathatha

😛😝 @tera_guru_pics Like❤️ Comment ✍️Share ✅ Admin⏯️ @ tera_guru_pics Only only_punjabi_quotes pics and videos✔️ Follow  Other Pages➡️⬇ @kujh_dil_diyan_gallan @s.k.quotees @bobbyghuman225 @ik_tera_guru @prabh.pics @lyrics_guri_ @official_gurpriya_ @sandhu_pics_ @true.love_forever.in #punjabiquotes #jassmanak #punjabipics #punjabilines #brokenheart #punjabicouples #status #punjabitadka #punjab #punjabiwedding #punjabisuit #punjabitadka #punjabistatus #punjabiwallpaper #punjabisinger #punjabivideos #sardari #punjaban #punjabisuit #punjabis #jobanpreetsingh #respectful #sardarni #chandigarh #guru #youtube #tiktok #hasathatha

😐 @tera_guru_pics
Like❤️ Comment ✍️Share ✅
Admin⏯️ @ tera_guru_pics
Only only_punjabi_quotes pics and videos✔️ Follow  Other Pages➡️⬇
@kujh_dil_diyan_gallan
@s.k.quotees
@bobbyghuman225
@ik_tera_guru
@prabh.pics
@lyrics_guri_ 
@official_gurpriya_
@sandhu_pics_
@true.love_forever.in  #punjabiquotes
#jassmanak #punjabipics #punjabilines #brokenheart #punjabicouples #status #punjabitadka #punjab #punjabiwedding 
#punjabisuit #punjabitadka #punjabistatus
#punjabiwallpaper #punjabisinger #punjabivideos #sardari #punjaban #punjabisuit
#punjabis #jobanpreetsingh #respectful #sardarni #chandigarh #guru #youtube #tiktok #2019

😐 @tera_guru_pics Like❤️ Comment ✍️Share ✅ Admin⏯️ @ tera_guru_pics Only only_punjabi_quotes pics and videos✔️ Follow  Other Pages➡️⬇ @kujh_dil_diyan_gallan @s.k.quotees @bobbyghuman225 @ik_tera_guru @prabh.pics @lyrics_guri_ @official_gurpriya_ @sandhu_pics_ @true.love_forever.in #punjabiquotes #jassmanak #punjabipics #punjabilines #brokenheart #punjabicouples #status #punjabitadka #punjab #punjabiwedding #punjabisuit #punjabitadka #punjabistatus #punjabiwallpaper #punjabisinger #punjabivideos #sardari #punjaban #punjabisuit #punjabis #jobanpreetsingh #respectful #sardarni #chandigarh #guru #youtube #tiktok #2019

😐 @tera_guru_pics
Like❤️ Comment ✍️Share ✅
Admin⏯️ @ tera_guru_pics
Only only_punjabi_quotes pics and videos✔️ Follow  Other Pages➡️⬇
@kujh_dil_diyan_gallan
@s.k.quotees
@bobbyghuman225
@ik_tera_guru
@prabh.pics
@lyrics_guri_ 
@official_gurpriya_
@sandhu_pics_
@true.love_forever.in  #punjabiquotes
#jassmanak #punjabipics #punjabilines #brokenheart #punjabicouples #status #punjabitadka #punjab #punjabiwedding 
#punjabisuit #punjabitadka #punjabistatus
#punjabiwallpaper #punjabisinger #punjabivideos #sardari #punjaban #punjabisuit
#punjabis #buggu #jobanpreetsingh #respectful #sardarni #chandigarh #guru #youtube #tiktok

😐 @tera_guru_pics Like❤️ Comment ✍️Share ✅ Admin⏯️ @ tera_guru_pics Only only_punjabi_quotes pics and videos✔️ Follow  Other Pages➡️⬇ @kujh_dil_diyan_gallan @s.k.quotees @bobbyghuman225 @ik_tera_guru @prabh.pics @lyrics_guri_ @official_gurpriya_ @sandhu_pics_ @true.love_forever.in #punjabiquotes #jassmanak #punjabipics #punjabilines #brokenheart #punjabicouples #status #punjabitadka #punjab #punjabiwedding #punjabisuit #punjabitadka #punjabistatus #punjabiwallpaper #punjabisinger #punjabivideos #sardari #punjaban #punjabisuit #punjabis #buggu #jobanpreetsingh #respectful #sardarni #chandigarh #guru #youtube #tiktok

#Repost @jobanpreet.singh (@get_repost)
・・・
ਕਾਲਾ ਰੰਗ ਮੈਨੂੰ ਪਸੰਦ ਆ , ਇਹ ਸਾਦਾ ਤੇ ਵਧੀਆਂ ਲਗਦਾ । ਕੁੜਤਾ ਪਜਾਮੇ ਦੀ ਕਿੱਥੇ ਕੋਈ Brand ਰੀਸ ਕਰਲੂ , ਮੈਨੂੰ ਮੇਰੀ ਮਿੱਟੀ ਨਾਲ ਜੋੜ ਕੇ ਰੱਖਦਾ ।ਜਿੰਨੀ ਵਾਰ ਕੁੜਤੇ-ਪਜਾਮੇ ਬਣਵਾਉਨਾ ਤਾ ਕਾਲਾ ਕੁੜਤਾ ਪੱਕਾ ਹੁੰਦਾ । ਲੇਲਨ, ਕੌਟਨ, ਲੇਲਨ+ ਕੌਟਨ ਬਹੁਤ ਤਰਾਂ ਦਾ ਕੱਪੜਾ ਹੁੰਦਾ । ਕਾਲੀ ਪਾਕਿਸਤਾਨੀ ਜੁੱਤੀ ਪਿੰਡ ਗਿੱਲ ਤੋਂ ਲਈ ਬਿਲਕੁਲ ਕਾਰਨਰ ਤੇ ਦੁਕਾਨ । Thanks to @officialdeepmatharoo for wonderful costumes in #saak . See you soon in Next Project in January.. also thanks @namdhari_white_house 
#black #kurtapajma #jobanpreet #jobanpreetsingh  #actor #punjabi #filmindustry #sardari #meninblack

#Repost @jobanpreet.singh (@get_repost) ・・・ ਕਾਲਾ ਰੰਗ ਮੈਨੂੰ ਪਸੰਦ ਆ , ਇਹ ਸਾਦਾ ਤੇ ਵਧੀਆਂ ਲਗਦਾ । ਕੁੜਤਾ ਪਜਾਮੇ ਦੀ ਕਿੱਥੇ ਕੋਈ Brand ਰੀਸ ਕਰਲੂ , ਮੈਨੂੰ ਮੇਰੀ ਮਿੱਟੀ ਨਾਲ ਜੋੜ ਕੇ ਰੱਖਦਾ ।ਜਿੰਨੀ ਵਾਰ ਕੁੜਤੇ-ਪਜਾਮੇ ਬਣਵਾਉਨਾ ਤਾ ਕਾਲਾ ਕੁੜਤਾ ਪੱਕਾ ਹੁੰਦਾ । ਲੇਲਨ, ਕੌਟਨ, ਲੇਲਨ+ ਕੌਟਨ ਬਹੁਤ ਤਰਾਂ ਦਾ ਕੱਪੜਾ ਹੁੰਦਾ । ਕਾਲੀ ਪਾਕਿਸਤਾਨੀ ਜੁੱਤੀ ਪਿੰਡ ਗਿੱਲ ਤੋਂ ਲਈ ਬਿਲਕੁਲ ਕਾਰਨਰ ਤੇ ਦੁਕਾਨ । Thanks to @officialdeepmatharoo for wonderful costumes in #saak . See you soon in Next Project in January.. also thanks @namdhari_white_house #black #kurtapajma #jobanpreet #jobanpreetsingh #actor #punjabi #filmindustry #sardari #meninblack

ਮੇਰਾ ਸਭ ਤੋਂ ਪਸੰਦੀਦੇ ਗਾਇਕਾ ਵਿੱਚੋਂ ਇਕ @satindersartaaj ਜੀ , ਬਹੁਤ ਹੀ ਸਾਫ਼ ਤੇ ਸੁਲਝੀ ਹੋਈ ਕਲਮ । ਇਹ ਵੀਡੀਓ ਕਨੇਡਾ ਦੇ ਸ਼ਹਿਰ #vancouver ਦੀਆ ਗਲ਼ੀਆਂ ਦੀ ਆ , ਹਲਕਾ ਹਲਕਾ ਮੀਂਹ ਪੈ ਰਿਹਾ ਸੀ ਤੇ ਪਤਝੜ ਦਾ ਮੌਸਮ ਸੀ ਤੇ ਅਸੀਂ Coffee ਪੀ ਕੇ ਲੱਗ ਗਏ ਗਿੱਲੇ ਪੱਤਿਆਂ ਨਾਲ ਖੇਡਣ .. #nanti ਮੇਰਾ ਦੋਸਤ ਨਾਲ ਸੀ , ਪੱਤੇ ਵੀ ਗਿੱਲੇ ਸੀ ... Vancouver ਦੁਨੀਆ ਦੇ ਖ਼ੂਬਸੂਰਤ ਸ਼ਹਿਰਾਂ ਵਿੱਚੋਂ ਇਕ ਆ , ਉਥੋ ਦੀ ਖ਼ੂਬਸੂਰਤੀ ਤੇ ਕੁਦਰਤ ਥੋਨੂੰ ਜਿਵੇਂ ਕਹਿੰਦੀ ਹੋਵੇ ਕਿ ਤੁਸੀਂ ਮੈਨੂੰ ਸੰਭਾਲ਼ਿਆ , ਦਰੱਖਤ ਕਦੇ ਵੱਡੇ ਨੀ , ਮੇਰਾ ਨਾਸ਼ ਨੀ ਕੀਤਾ ਤੇ ਹੁਣ ਮੈ ਕਹਿੰਦੀ ਆ ਕਿ ਤੁਸੀਂ 100 ਸਾਲ ਤੱਕ ਜੀਵਨ ਦਾ ਅਨੰਦ ਮਾਣੋ... ਦੋਸਤੋ ਦਰੱਖਤ ਜੀਵਨ ਨੇ ਉਹਨਾ ਨਾਲ ਸਾਨੂੰ ਖੁੱਲ ਕੇ ਸ਼ਾਹ ਲੈਣ ਦੀ ਅਜ਼ਾਦੀ ਮਿਲਦੀ ਆ ।।।। #save #enviornment  #planttrees #satindersartaaj #jobanpreet #jobanpreetsingh #actor #pollywood #vancouver #canada

#Repost @jobanpreet.singh with @make_repost
・・・
ਕਾਲਾ ਰੰਗ ਮੈਨੂੰ ਪਸੰਦ ਆ , ਇਹ ਸਾਦਾ ਤੇ ਵਧੀਆਂ ਲਗਦਾ । ਕੁੜਤਾ ਪਜਾਮੇ ਦੀ ਕਿੱਥੇ ਕੋਈ Brand ਰੀਸ ਕਰਲੂ , ਮੈਨੂੰ ਮੇਰੀ ਮਿੱਟੀ ਨਾਲ ਜੋੜ ਕੇ ਰੱਖਦਾ ।ਜਿੰਨੀ ਵਾਰ ਕੁੜਤੇ-ਪਜਾਮੇ ਬਣਵਾਉਨਾ ਤਾ ਕਾਲਾ ਕੁੜਤਾ ਪੱਕਾ ਹੁੰਦਾ । ਲੇਲਨ, ਕੌਟਨ, ਲੇਲਨ+ ਕੌਟਨ ਬਹੁਤ ਤਰਾਂ ਦਾ ਕੱਪੜਾ ਹੁੰਦਾ । ਕਾਲੀ ਪਾਕਿਸਤਾਨੀ ਜੁੱਤੀ ਪਿੰਡ ਗਿੱਲ ਤੋਂ ਲਈ ਬਿਲਕੁਲ ਕਾਰਨਰ ਤੇ ਦੁਕਾਨ । Thanks to @officialdeepmatharoo for wonderful costumes in #saak . See you soon in Next Project in January.. also thanks @namdhari_white_house 
#black #kurtapajma #jobanpreet #jobanpreetsingh  #actor #punjabi #filmindustry #sardari #meninblack
✨✨
Yes !! Ready for the next one brother 
Always thankful to you ! Nd our whole team members for the gesture of love nd care !!
❤️❤️✨✨

#Repost @jobanpreet.singh with @make_repost ・・・ ਕਾਲਾ ਰੰਗ ਮੈਨੂੰ ਪਸੰਦ ਆ , ਇਹ ਸਾਦਾ ਤੇ ਵਧੀਆਂ ਲਗਦਾ । ਕੁੜਤਾ ਪਜਾਮੇ ਦੀ ਕਿੱਥੇ ਕੋਈ Brand ਰੀਸ ਕਰਲੂ , ਮੈਨੂੰ ਮੇਰੀ ਮਿੱਟੀ ਨਾਲ ਜੋੜ ਕੇ ਰੱਖਦਾ ।ਜਿੰਨੀ ਵਾਰ ਕੁੜਤੇ-ਪਜਾਮੇ ਬਣਵਾਉਨਾ ਤਾ ਕਾਲਾ ਕੁੜਤਾ ਪੱਕਾ ਹੁੰਦਾ । ਲੇਲਨ, ਕੌਟਨ, ਲੇਲਨ+ ਕੌਟਨ ਬਹੁਤ ਤਰਾਂ ਦਾ ਕੱਪੜਾ ਹੁੰਦਾ । ਕਾਲੀ ਪਾਕਿਸਤਾਨੀ ਜੁੱਤੀ ਪਿੰਡ ਗਿੱਲ ਤੋਂ ਲਈ ਬਿਲਕੁਲ ਕਾਰਨਰ ਤੇ ਦੁਕਾਨ । Thanks to @officialdeepmatharoo for wonderful costumes in #saak . See you soon in Next Project in January.. also thanks @namdhari_white_house #black #kurtapajma #jobanpreet #jobanpreetsingh #actor #punjabi #filmindustry #sardari #meninblack ✨✨ Yes !! Ready for the next one brother Always thankful to you ! Nd our whole team members for the gesture of love nd care !! ❤️❤️✨✨

ਕਾਲਾ ਰੰਗ ਮੈਨੂੰ ਪਸੰਦ ਆ , ਇਹ ਸਾਦਾ ਤੇ ਵਧੀਆਂ ਲਗਦਾ । ਕੁੜਤਾ ਪਜਾਮੇ ਦੀ ਕਿੱਥੇ ਕੋਈ Brand ਰੀਸ ਕਰਲੂ , ਮੈਨੂੰ ਮੇਰੀ ਮਿੱਟੀ ਨਾਲ ਜੋੜ ਕੇ ਰੱਖਦਾ ।ਜਿੰਨੀ ਵਾਰ ਕੁੜਤੇ-ਪਜਾਮੇ ਬਣਵਾਉਨਾ ਤਾ ਕਾਲਾ ਕੁੜਤਾ ਪੱਕਾ ਹੁੰਦਾ । ਲੇਲਨ, ਕੌਟਨ, ਲੇਲਨ+ ਕੌਟਨ ਬਹੁਤ ਤਰਾਂ ਦਾ ਕੱਪੜਾ ਹੁੰਦਾ । ਕਾਲੀ ਪਾਕਿਸਤਾਨੀ ਜੁੱਤੀ ਪਿੰਡ ਗਿੱਲ ਤੋਂ ਲਈ ਬਿਲਕੁਲ ਕਾਰਨਰ ਤੇ ਦੁਕਾਨ । Thanks to @officialdeepmatharoo for wonderful costumes in #saak . See you soon in Next Project in January.. also thanks @namdhari_white_house #black #kurtapajma #jobanpreet #jobanpreetsingh #actor #punjabi #filmindustry #sardari #meninblack

“ One day you will wake up  and there won’t be any more time to do the things you have always wanted. DO IT NOW .’’ #throwback #jobanpreetsingh #actor #pollywood #punjab #smart #handsome #young #turbanator #sardar #sardari #cinema #gabru #rayban  #fitness #freak

ਇਸ ਜੱਗ ਨਾਲ ਤੇਰੀ ਸਾਂਝ ਸੋਹਣਿਆਂ ਇਕ ਦਿਨ ਮੁੱਕ ਜਾਣੀ ਆ , ਫਿਰ ਕਾਹਦਾ ਮਾਣ ਤੇ ਕਾਹਦਾ ਹੰਕਾਰ ।।।
🙏🙏🙏❤️❤️
#beloyal #behonest #respect #eachother #loveyourself #bepure #humanity #first ❤️❤️ ਵਾਹਿਗੁਰੂ ਸਭ ਨੂੰ ਖੁਸ਼ੀਆਂ ਦੇਵੇ 😊😊 #jobanpreetsingh #jobanpreet #actor #pollywood
Picture 📸 - @kartar.kamal

ਇਸ ਜੱਗ ਨਾਲ ਤੇਰੀ ਸਾਂਝ ਸੋਹਣਿਆਂ ਇਕ ਦਿਨ ਮੁੱਕ ਜਾਣੀ ਆ , ਫਿਰ ਕਾਹਦਾ ਮਾਣ ਤੇ ਕਾਹਦਾ ਹੰਕਾਰ ।।। 🙏🙏🙏❤️❤️ #beloyal #behonest #respect #eachother #loveyourself #bepure #humanity #first ❤️❤️ ਵਾਹਿਗੁਰੂ ਸਭ ਨੂੰ ਖੁਸ਼ੀਆਂ ਦੇਵੇ 😊😊 #jobanpreetsingh #jobanpreet #actor #pollywood Picture 📸 - @kartar.kamal

😐😐 @tera_guru_pics
Like❤️ Comment ✍️Share ✅
Admin⏯️ @ tera_guru_pics
Only only_punjabi_quotes pics and videos✔️ Follow  Other Pages➡️⬇
@kujh_dil_diyan_gallan
@s.k.quotees
@bobbyghuman225
@ik_tera_guru 
@lyrics_guri_ 
@prabh.pics 
@official_gurpriya_
@sandhu_pics_
@dhiman_pics
@sagar_quotes_
@true.love_forever.in  #punjabiquotes
#jassmanak #punjabipics #punjabilines #brokenheart #punjabicouples #status #punjabitadka #punjab #punjabiwedding 
#punjabisuit #punjabitadka #punjabistatus
#punjabiwallpaper #punjabisinger #punjabivideos #sardari #punjaban #punjabisuit
#punjabis #buggu #jobanpreetsingh #respectful #sardarni #chandigarh #guru #youtube #tiktok

😐😐 @tera_guru_pics Like❤️ Comment ✍️Share ✅ Admin⏯️ @ tera_guru_pics Only only_punjabi_quotes pics and videos✔️ Follow  Other Pages➡️⬇ @kujh_dil_diyan_gallan @s.k.quotees @bobbyghuman225 @ik_tera_guru @lyrics_guri_ @prabh.pics @official_gurpriya_ @sandhu_pics_ @dhiman_pics @sagar_quotes_ @true.love_forever.in #punjabiquotes #jassmanak #punjabipics #punjabilines #brokenheart #punjabicouples #status #punjabitadka #punjab #punjabiwedding #punjabisuit #punjabitadka #punjabistatus #punjabiwallpaper #punjabisinger #punjabivideos #sardari #punjaban #punjabisuit #punjabis #buggu #jobanpreetsingh #respectful #sardarni #chandigarh #guru #youtube #tiktok

😑😑 @tera_guru_pics

😑😑 @tera_guru_pics Like❤️ Comment ✍️Share ✅ Admin⏯️ @ tera_guru_pics Only only_punjabi_quotes pics and videos✔️ Follow  Other Pages➡️⬇ @kujh_dil_diyan_gallan @s.k.quotees @bobbyghuman225 @ik_tera_guru @lyrics_guri_ @prabh.pics @official_gurpriya_ @sandhu_pics_ @dhiman_pics @sagar_quotes_ @true.love_forever.in #punjabiquotes #jassmanak #punjabipics #punjabilines #brokenheart #punjabicouples #status #punjabitadka #punjab #punjabiwedding #punjabisuit #punjabitadka #punjabistatus #punjabiwallpaper #punjabisinger #punjabivideos #sardari #punjaban #punjabisuit #punjabis #buggu #jobanpreetsingh #respectful #sardarni #chandigarh #guru #youtube #tiktok

😐 @tera_guru_pics
Like❤️ Comment ✍️Share ✅
Admin⏯️ @ tera_guru_pics
Only only_punjabi_quotes pics and videos✔️ Follow  Other Pages➡️⬇
@kujh_dil_diyan_gallan
@s.k.quotees
@bobbyghuman225
@ik_tera_guru 
@lyrics_guri_ 
@prabh.pics 
@official_gurpriya_
@sandhu_pics_
@dhiman_pics
@sagar_quotes_
@true.love_forever.in  #punjabiquotes
#jassmanak #punjabipics #punjabilines #brokenheart #punjabicouples #status #punjabitadka #punjab #punjabiwedding 
#punjabisuit #punjabitadka #punjabistatus
#punjabiwallpaper #punjabisinger #punjabivideos #sardari #punjaban #punjabisuit
#punjabis #buggu #jobanpreetsingh #respectful #sardarni #chandigarh #guru #youtube #tiktok

😐 @tera_guru_pics Like❤️ Comment ✍️Share ✅ Admin⏯️ @ tera_guru_pics Only only_punjabi_quotes pics and videos✔️ Follow  Other Pages➡️⬇ @kujh_dil_diyan_gallan @s.k.quotees @bobbyghuman225 @ik_tera_guru @lyrics_guri_ @prabh.pics @official_gurpriya_ @sandhu_pics_ @dhiman_pics @sagar_quotes_ @true.love_forever.in #punjabiquotes #jassmanak #punjabipics #punjabilines #brokenheart #punjabicouples #status #punjabitadka #punjab #punjabiwedding #punjabisuit #punjabitadka #punjabistatus #punjabiwallpaper #punjabisinger #punjabivideos #sardari #punjaban #punjabisuit #punjabis #buggu #jobanpreetsingh #respectful #sardarni #chandigarh #guru #youtube #tiktok

ਸੌਹਰਤ ਕਿਸੇ ਦੇ ਪਿਓ ਦੀ ਜਗੀਰ ਨੀ ।। ਮੇਹਨਤ ਕਰੋਗੇ ਤਾਂ ਸਭ ਮਿਲ ਜਾਂਦਾ |

#jobanpreetsingh #actor #punjabicinema #artist #sardar #handsome #desi #pendu #canada #surrey #punjab

ਸੌਹਰਤ ਕਿਸੇ ਦੇ ਪਿਓ ਦੀ ਜਗੀਰ ਨੀ ।। ਮੇਹਨਤ ਕਰੋਗੇ ਤਾਂ ਸਭ ਮਿਲ ਜਾਂਦਾ | #jobanpreetsingh #actor #punjabicinema #artist #sardar #handsome #desi #pendu #canada #surrey #punjab

😐😐 @tera_guru_pics
Like❤️ Comment ✍️Share ✅
Admin⏯️ @ tera_guru_pics
Only only_punjabi_quotes pics and videos✔️ Follow  Other Pages➡️⬇
@kujh_dil_diyan_gallan
@s.k.quotees
@bobbyghuman225
@ik_tera_guru 
@lyrics_guri_ 
@prabh.pics 
@official_gurpriya_
@sandhu_pics_
@dhiman_pics
@sagar_quotes_
@true.love_forever.in  #punjabiquotes
#jassmanak #punjabipics #punjabilines #brokenheart #punjabicouples #status #punjabitadka #punjab #punjabiwedding 
#punjabisuit #punjabitadka #punjabistatus
#punjabiwallpaper #punjabisinger #punjabivideos #sardari #punjaban #punjabisuit
#punjabis #buggu #jobanpreetsingh #respectful #sardarni #chandigarh #guru #youtube #tiktok

😐😐 @tera_guru_pics Like❤️ Comment ✍️Share ✅ Admin⏯️ @ tera_guru_pics Only only_punjabi_quotes pics and videos✔️ Follow  Other Pages➡️⬇ @kujh_dil_diyan_gallan @s.k.quotees @bobbyghuman225 @ik_tera_guru @lyrics_guri_ @prabh.pics @official_gurpriya_ @sandhu_pics_ @dhiman_pics @sagar_quotes_ @true.love_forever.in #punjabiquotes #jassmanak #punjabipics #punjabilines #brokenheart #punjabicouples #status #punjabitadka #punjab #punjabiwedding #punjabisuit #punjabitadka #punjabistatus #punjabiwallpaper #punjabisinger #punjabivideos #sardari #punjaban #punjabisuit #punjabis #buggu #jobanpreetsingh #respectful #sardarni #chandigarh #guru #youtube #tiktok

☺😐 @tera_guru_pics
Like❤️ Comment ✍️Share ✅
Admin⏯️ @ tera_guru_pics
Only only_punjabi_quotes pics and videos✔️ Follow  Other Pages➡️⬇
@kujh_dil_diyan_gallan
@s.k.quotees
@bobbyghuman225
@ik_tera_guru 
@lyrics_guri_ 
@prabh.pics 
@official_gurpriya_
@sandhu_pics_
@dhiman_pics
@sagar_quotes_
@true.love_forever.in  #punjabiquotes
#jassmanak #punjabipics #punjabilines #brokenheart #punjabicouples #status #punjabitadka #punjab #punjabiwedding 
#punjabisuit #punjabitadka #punjabistatus
#punjabiwallpaper #punjabisinger #punjabivideos #sardari #punjaban #punjabisuit
#punjabis #buggu #jobanpreetsingh #respectful #sardarni #chandigarh #guru #youtube #tiktok

☺😐 @tera_guru_pics Like❤️ Comment ✍️Share ✅ Admin⏯️ @ tera_guru_pics Only only_punjabi_quotes pics and videos✔️ Follow  Other Pages➡️⬇ @kujh_dil_diyan_gallan @s.k.quotees @bobbyghuman225 @ik_tera_guru @lyrics_guri_ @prabh.pics @official_gurpriya_ @sandhu_pics_ @dhiman_pics @sagar_quotes_ @true.love_forever.in #punjabiquotes #jassmanak #punjabipics #punjabilines #brokenheart #punjabicouples #status #punjabitadka #punjab #punjabiwedding #punjabisuit #punjabitadka #punjabistatus #punjabiwallpaper #punjabisinger #punjabivideos #sardari #punjaban #punjabisuit #punjabis #buggu #jobanpreetsingh #respectful #sardarni #chandigarh #guru #youtube #tiktok

14 ਨਵੰਬਰ 2019 
ਆਪਣੇ ਜਨਮ ਦਿਨ ਵਾਲੇ ਵਾਤਾਵਰਨ ਦੇ ਹੁੰਦੇ ਬਦਲਾਓ ਨੂੰ ਦੇਖਦੇ ਹੋਏ ਛੋਟਾ ਜਿਹਾ ਉਪਰਾਲਾ ਕੀਤਾ ਕਿ ਪਿੰਡ ਵਿੱਚ ਬੂਟੇ ਲਗਾਏ ਤੇ ਉਹਨਾਂ ਦੀ ਸਾਂਭ ਸੰਭਾਲ਼ ਦੀ ਜਿੰਮੇਵਾਰੀ ਲਈ ਸਾਥੀਆਂ ਦੀ ਡਿਊਟੀ ਲਗਾਈ ।।। ਸਾਰਿਆ ਨੂੰ ਬੇਨਤੀ ਆ ਕਿ ਆਪਣੇ ਪੰਜਾਬ ਵਿੱਚ ਦਿਨ ਬ ਦਿਨ ਭਿਆਨਕ ਬਿਮਾਰੀਆਂ ਦਾ ਵਾਧਾ ਹੁੰਦਾ ਜਾ ਰਿਹਾ , ਹਸਪਤਾਲਾਂ ਦੀ ਗਿਣਤੀ ਵਧਦੀ ਜਾ ਰਹੀ ਆ ਜੋ ਇਕ ਚਿੰਤਾ ਦਾ ਵਿਸ਼ਾ ਸਾਇਦ ਆਪਣਾ ਤੇ ਆਪਣੀਆ ਸਰਕਾਰਾਂ ਦਾ ਇਸ ਵੱਲ ਕੋਈ ਧਿਆਨ ਨਹੀਂ ਦੋਸਤੋ ਮਾੜੇ ਵਾਤਾਵਰਨ ਕਾਰਨ , ਆਕਸੀਜਨ ਦੀ ਘਾਟ ਕਾਰਨ ਜਾ ਸੁੱਧ ਆਕਸੀਜਨ ਨਾਲ ਜੋ ਬਿਮਾਰੀਆਂ ਫੈਲਦੀਆਂ ਨੇ ਉਹਨਾਂ ਨੇ ਕਦੇ ਵੀ ਕਿਸੇ ਦੀ ਜਾਤ , ਰੰਗ , ਰੂਪ , ਨਸਲ ਜਾ ਆਹੁਦਾ ਨੀ ਪੁੱਛਣਾ , ਜੋ ਅੱਜ ਕੱਲ ਕੈਂਸਰ , ਕਿਡਨੀ ਖ਼ਰਾਬ , ਸੂਗਰ ਆਦਿ ਵਰਗੀਆ ਬਿਮਾਰੀਆਂ ਆਮ ਹੋ ਗਈਆ ਹਨ ਇਹਨਾ ਦਾ ਕਾਰਨ ਅੱਜ ਤੋਂ 4-5 ਸਾਲ ਪਹਿਲਾ ਵੱਡੇ ਦਰੱਖਤ ਵੀ ਹੋ ਸਕਦੇ ਨੇ , ਦਰੱਖਤ ਘਟਣ ਕਾਰਨ ਸਾਨੂੰ ਸ਼ੁੱਧ ਹਵਾ ਨੀ ਮਿਲਦੀ , ਆਕਸੀਜਨ ਦੀ ਘਾਟ ਹੋ ਗਈ , ਸਰਦੀਆਂ ਦਾ ਮੌਸਮ ਤਾ ਖਤਮ ਜਿਹਾ ਈ ਹੋ ਗਿਆ ਤੇ ਬਾਕੀ ਰਹਿੰਦਾ ਖੂਹਦਾ ਧੂੰਆਂ ਜੋ ਅੱਜ ਕੱਲ ਸ਼ਾਹ ਦੀਆ ਬਿਮਾਰੀਆਂ ਫੈਲਾਅ ਰਿਹਾ ..
ਦੋਸਤਾਂ ਇਹਨਾ ਬਿਮਾਰੀਆਂ ਦਾ ਇਲਾਜ ਹਸਪਤਾਲ ਨਹੀਂ ਇਹਨਾ ਦਾ ਇਲਾਜ ਵਾਤਾਵਰਨ ਨੂੰ ਸਹੀ ਕਰਨਾ । ਉਹ ਸਿਰਫ ਦਰੱਖਤ ਲਾ ਕੇ ਈ ਠੀਕ ਹੋ ਸਕਦਾ , ਦਰੱਖਤ ਲੱਗਣਗੇ ਤਾ ਹਵਾ ਵਿੱਚ ਆਕਸੀਜਨ ਵਧੂ ਤੇ ਸਾਨੂੰ ਸ਼ੁੱਧ ਹਵਾ ਮਿਲੂ ਤੇ ਦਰੱਖਤਾਂ ਕਾਰਨ ਮੀਂਹ ਜਿਆਦਾ ਪੈਣਗੇ ਤੇ ਪਾਣੀ ਦਾ ਸਤਰ ਉਪੱਰ ਆਵੇਗਾ ਤੇ ਸੁੱਧ ਪਾਣੀ ਮਿਲੂਗਾ ਤੇ ਸਾਨੂੰ ਫ਼ਿਲਟਰ ਲਗਾਉਣ ਦੀ ਲੋੜ ਨਹੀਂ ਪਉਗੀ ।।
ਜੋ ਦੋਸਤੋ ਦਰੱਖਤ ਈ ਜੀਵਨ ਨੇ ਜ਼ਰਾ ਕੁ ਆਪਣੇ ਆਲੇ ਦੁਆਲੇ ਧਿਆਨ ਦਿਓ ਜਿੱਥੇ ਜਗਾਂ ਮਿਲਦੀ ਆ ਉਸ ਦੇ ਹਿਸਾਬ ਨਾਲ ਦਰੱਖਤ ਲਗਾਓ ।। ਦਰੱਖਤ ਨੇ ਤਾ ਜੀਵਨ ਆ ਜੇ ਜੀਵਨ ਆ ਤਾਂ ਜਹਾਨ ਆ 🙏🙏🙏 #environment #tree #worldenvironment #village #birthday-celebration #Kubu #Happy #Sandeep #Kuldeep #nolifewithouttrees #loveyourlife #love  #humanity #sardari #jobanpreetsingh

14 ਨਵੰਬਰ 2019 ਆਪਣੇ ਜਨਮ ਦਿਨ ਵਾਲੇ ਵਾਤਾਵਰਨ ਦੇ ਹੁੰਦੇ ਬਦਲਾਓ ਨੂੰ ਦੇਖਦੇ ਹੋਏ ਛੋਟਾ ਜਿਹਾ ਉਪਰਾਲਾ ਕੀਤਾ ਕਿ ਪਿੰਡ ਵਿੱਚ ਬੂਟੇ ਲਗਾਏ ਤੇ ਉਹਨਾਂ ਦੀ ਸਾਂਭ ਸੰਭਾਲ਼ ਦੀ ਜਿੰਮੇਵਾਰੀ ਲਈ ਸਾਥੀਆਂ ਦੀ ਡਿਊਟੀ ਲਗਾਈ ।।। ਸਾਰਿਆ ਨੂੰ ਬੇਨਤੀ ਆ ਕਿ ਆਪਣੇ ਪੰਜਾਬ ਵਿੱਚ ਦਿਨ ਬ ਦਿਨ ਭਿਆਨਕ ਬਿਮਾਰੀਆਂ ਦਾ ਵਾਧਾ ਹੁੰਦਾ ਜਾ ਰਿਹਾ , ਹਸਪਤਾਲਾਂ ਦੀ ਗਿਣਤੀ ਵਧਦੀ ਜਾ ਰਹੀ ਆ ਜੋ ਇਕ ਚਿੰਤਾ ਦਾ ਵਿਸ਼ਾ ਸਾਇਦ ਆਪਣਾ ਤੇ ਆਪਣੀਆ ਸਰਕਾਰਾਂ ਦਾ ਇਸ ਵੱਲ ਕੋਈ ਧਿਆਨ ਨਹੀਂ ਦੋਸਤੋ ਮਾੜੇ ਵਾਤਾਵਰਨ ਕਾਰਨ , ਆਕਸੀਜਨ ਦੀ ਘਾਟ ਕਾਰਨ ਜਾ ਸੁੱਧ ਆਕਸੀਜਨ ਨਾਲ ਜੋ ਬਿਮਾਰੀਆਂ ਫੈਲਦੀਆਂ ਨੇ ਉਹਨਾਂ ਨੇ ਕਦੇ ਵੀ ਕਿਸੇ ਦੀ ਜਾਤ , ਰੰਗ , ਰੂਪ , ਨਸਲ ਜਾ ਆਹੁਦਾ ਨੀ ਪੁੱਛਣਾ , ਜੋ ਅੱਜ ਕੱਲ ਕੈਂਸਰ , ਕਿਡਨੀ ਖ਼ਰਾਬ , ਸੂਗਰ ਆਦਿ ਵਰਗੀਆ ਬਿਮਾਰੀਆਂ ਆਮ ਹੋ ਗਈਆ ਹਨ ਇਹਨਾ ਦਾ ਕਾਰਨ ਅੱਜ ਤੋਂ 4-5 ਸਾਲ ਪਹਿਲਾ ਵੱਡੇ ਦਰੱਖਤ ਵੀ ਹੋ ਸਕਦੇ ਨੇ , ਦਰੱਖਤ ਘਟਣ ਕਾਰਨ ਸਾਨੂੰ ਸ਼ੁੱਧ ਹਵਾ ਨੀ ਮਿਲਦੀ , ਆਕਸੀਜਨ ਦੀ ਘਾਟ ਹੋ ਗਈ , ਸਰਦੀਆਂ ਦਾ ਮੌਸਮ ਤਾ ਖਤਮ ਜਿਹਾ ਈ ਹੋ ਗਿਆ ਤੇ ਬਾਕੀ ਰਹਿੰਦਾ ਖੂਹਦਾ ਧੂੰਆਂ ਜੋ ਅੱਜ ਕੱਲ ਸ਼ਾਹ ਦੀਆ ਬਿਮਾਰੀਆਂ ਫੈਲਾਅ ਰਿਹਾ .. ਦੋਸਤਾਂ ਇਹਨਾ ਬਿਮਾਰੀਆਂ ਦਾ ਇਲਾਜ ਹਸਪਤਾਲ ਨਹੀਂ ਇਹਨਾ ਦਾ ਇਲਾਜ ਵਾਤਾਵਰਨ ਨੂੰ ਸਹੀ ਕਰਨਾ । ਉਹ ਸਿਰਫ ਦਰੱਖਤ ਲਾ ਕੇ ਈ ਠੀਕ ਹੋ ਸਕਦਾ , ਦਰੱਖਤ ਲੱਗਣਗੇ ਤਾ ਹਵਾ ਵਿੱਚ ਆਕਸੀਜਨ ਵਧੂ ਤੇ ਸਾਨੂੰ ਸ਼ੁੱਧ ਹਵਾ ਮਿਲੂ ਤੇ ਦਰੱਖਤਾਂ ਕਾਰਨ ਮੀਂਹ ਜਿਆਦਾ ਪੈਣਗੇ ਤੇ ਪਾਣੀ ਦਾ ਸਤਰ ਉਪੱਰ ਆਵੇਗਾ ਤੇ ਸੁੱਧ ਪਾਣੀ ਮਿਲੂਗਾ ਤੇ ਸਾਨੂੰ ਫ਼ਿਲਟਰ ਲਗਾਉਣ ਦੀ ਲੋੜ ਨਹੀਂ ਪਉਗੀ ।। ਜੋ ਦੋਸਤੋ ਦਰੱਖਤ ਈ ਜੀਵਨ ਨੇ ਜ਼ਰਾ ਕੁ ਆਪਣੇ ਆਲੇ ਦੁਆਲੇ ਧਿਆਨ ਦਿਓ ਜਿੱਥੇ ਜਗਾਂ ਮਿਲਦੀ ਆ ਉਸ ਦੇ ਹਿਸਾਬ ਨਾਲ ਦਰੱਖਤ ਲਗਾਓ ।। ਦਰੱਖਤ ਨੇ ਤਾ ਜੀਵਨ ਆ ਜੇ ਜੀਵਨ ਆ ਤਾਂ ਜਹਾਨ ਆ 🙏🙏🙏 #environment #tree #worldenvironment #village #birthday-celebration #Kubu #Happy #Sandeep #Kuldeep #nolifewithouttrees #loveyourlife #love #humanity #sardari #jobanpreetsingh

ਥੌਡੀਆ ਖੁਸ਼ੀਆਂ ਤੇ ਗ਼ਮੀਆਂ ਦੇ ਜਿੰਮੇਵਾਰ ਸਿਰਫ ਥੋਡੇ ਵੱਲੋਂ ਕੀਤੇ ਕਰਮ ਹੁੰਦੇ ਨੇ 💐

ਖੁਸ਼ੀਆਂ ਵੰਡੋਗੇ ਤਾ ਹਮੇਸ਼ਾ ਖੁਸ਼ੀਆਂ ਪਾਉਗੇ ❤️ #punjab #rayban #winter #actor #jobanpreetsingh #sardar #handsome #actor #in #punjabicinema #fossil #watch #kaimsardari #sunday

ਥੌਡੀਆ ਖੁਸ਼ੀਆਂ ਤੇ ਗ਼ਮੀਆਂ ਦੇ ਜਿੰਮੇਵਾਰ ਸਿਰਫ ਥੋਡੇ ਵੱਲੋਂ ਕੀਤੇ ਕਰਮ ਹੁੰਦੇ ਨੇ 💐 ਖੁਸ਼ੀਆਂ ਵੰਡੋਗੇ ਤਾ ਹਮੇਸ਼ਾ ਖੁਸ਼ੀਆਂ ਪਾਉਗੇ ❤️ #punjab #rayban #winter #actor #jobanpreetsingh #sardar #handsome #actor #in #punjabicinema #fossil #watch #kaimsardari #sunday

❤️
FIND SOMEONE 
is proud to have you, scared to lose you, fights for you, appreciates you, respect you, cares you, loves you unconditionally .... #sunset #actor #punjabiactors #jobanpreet #jobanpreetsingh #pollywood #handsom #handsomepunjabi #blackandwhite #meninblack #rayban #turbanator 
India 🇮🇳 I’m coming back 💪🤘 SAAK on @primevideoin

❤️ FIND SOMEONE is proud to have you, scared to lose you, fights for you, appreciates you, respect you, cares you, loves you unconditionally .... #sunset #actor #punjabiactors #jobanpreet #jobanpreetsingh #pollywood #handsom #handsomepunjabi #blackandwhite #meninblack #rayban #turbanator India 🇮🇳 I’m coming back 💪🤘 SAAK on @primevideoin

Streaming Now 🔱
#Saak 2019's September 6th releases Now Streaming on #amazonprimevideo .. featuring Maledebut #JobanpreetSingh, #mandytakhar, #MukulDev.. Directed by #Kamaljitsingh.. Produced by #WhiteHillMusic .. so guy's comment below how was your experience.... .
.
 Follow @incinemanow love support #streamincinemanow
#saakman
#punjabicinema #Punjabifilm #PunjabiFilm

Streaming Now 🔱 #Saak 2019's September 6th releases Now Streaming on #amazonprimevideo .. featuring Maledebut #JobanpreetSingh, #mandytakhar, #MukulDev.. Directed by #Kamaljitsingh.. Produced by #WhiteHillMusic .. so guy's comment below how was your experience.... . . Follow @incinemanow love support #streamincinemanow #saakman #punjabicinema #Punjabifilm #PunjabiFilm

APOLOGIZING doesn’t means that you’re wrong and the other person is right. It just means that you value your RELATIONSHIP more than your EGO .. ❤️❤️ ਖੁਸ਼ ਰਹੋ 🤗🤗 ਖ਼ਾਕੀ ਖ਼ੂਨ ਚ #punjabpolice 💪

Big Announcement 📣📣Soon 🤘🤘 #jobanpreet #actor #jobanpreetsingh #punjabi #sardari #handsome #ghaint #cinema #writer #smile #handsomeman #punjab #surreybc

APOLOGIZING doesn’t means that you’re wrong and the other person is right. It just means that you value your RELATIONSHIP more than your EGO .. ❤️❤️ ਖੁਸ਼ ਰਹੋ 🤗🤗 ਖ਼ਾਕੀ ਖ਼ੂਨ ਚ #punjabpolice 💪 Big Announcement 📣📣Soon 🤘🤘 #jobanpreet #actor #jobanpreetsingh #punjabi #sardari #handsome #ghaint #cinema #writer #smile #handsomeman #punjab #surreybc

ਜਿਸੁ ਅੰਦਰਿ ਤਾਤਿ ਪਰਾਈ ਹੋਵੈ ਤਿਸ ਦਾ ਕਦੇ  ਨ ਹੋਵੀ ਭਲਾ ।। ਜਿਸ ਦੇ ਹਿਰਦੇ ਵਿੱਚ ਲਈ ਈਰਖਾ ਹੋਵੇ , ਉਸਦਾ ਆਪਣਾ ਭੀ ਕਦੇ ਭਲਾ ਨਹੀਂ ਹੁੰਦਾ ।

ਬੰਦੀ ਛੋੜ ਦਿਵਸ ਦੀਆ ਲੱਖ-ਲੱਖ ਮੁਬਾਰਕਾਂ ਬਾਬਾ ਸਭ ਨੂੰ ਚੜਦੀ ਕਲਾ ਚ ਰੱਖੇ । 
#bestrong #beperfect #respectyourself #respecteveryone #punjabicinema #pollywood #actor #jobanpreet #jobanpreetsingh #surrey #canada #vancouver

ਜਿਸੁ ਅੰਦਰਿ ਤਾਤਿ ਪਰਾਈ ਹੋਵੈ ਤਿਸ ਦਾ ਕਦੇ ਨ ਹੋਵੀ ਭਲਾ ।। ਜਿਸ ਦੇ ਹਿਰਦੇ ਵਿੱਚ ਲਈ ਈਰਖਾ ਹੋਵੇ , ਉਸਦਾ ਆਪਣਾ ਭੀ ਕਦੇ ਭਲਾ ਨਹੀਂ ਹੁੰਦਾ । ਬੰਦੀ ਛੋੜ ਦਿਵਸ ਦੀਆ ਲੱਖ-ਲੱਖ ਮੁਬਾਰਕਾਂ ਬਾਬਾ ਸਭ ਨੂੰ ਚੜਦੀ ਕਲਾ ਚ ਰੱਖੇ । #bestrong #beperfect #respectyourself #respecteveryone #punjabicinema #pollywood #actor #jobanpreet #jobanpreetsingh #surrey #canada #vancouver

Loading...

#love, #travel, #instagood, #usa, #art, #california, #photooftheday, #nyc, #losangeles, #fashion, #newyork, #miami, #nature, #music, #fitness, #beautiful, #summer, #picoftheday, #florida, #style, #atlanta, #happy, #beauty, #model, #food, #repost, #hiphop, #motivation, #instagram, #tennis, #partying, #instadaily, #instacats, #football, #instadogs, #instaparty, #ronaldo, #me, #fun, #followme, #win, #cute, #like4like, #tbt, #follow, #selfie, #friends, #girl, #smile, #instalike, #likeforlike, #family, #follow4follow, #igers, #tagsforlikes, #life, #nofilter, #amazing, #instamood, #photo, #vscocam, #sun, #followforfollow, #beach, #ootd, #dog, #sunset, #sky, #bestoftheday, #vsco, #makeup, #l4l, #foodporn, #f4f, #hair, #pretty, #cat, #swag, #girls, #baby, #cool, #party, #gym, #design, #lol, #funny, #instapic, #healthy, #lifestyle, #night, #yummy, #flowers, #christmas, #handmade, #hot, #instafood, #tflers, #wedding, #fit, #black, #workout, #pink, #blue, #drawing, #work, #blackandwhite, #inspiration, #winter, #home, #holiday, #london, #sea, #dogsofinstagram, #goodmorning,