thaath62music video photos photo image picture pics gif

thaath62music photos photo image picture pics gif

वो जो गिराने आये हैं, ख़ुदा कसम, गिरे हुए लोग हैं। ©Davinder Nimana #thaath62music #thaath62 #davindernimana #davinder #nimana


3Normal

thaath62music photos photo image picture pics gif

Happy Independence day to thaath62music Family of Instagram. Let's celebrate this day with love. Jai hind🇮🇳 Vande matram🇮🇳 . . . #jai #hind #jaihind #jaihind🇮🇳 #hindustan #bharat #bharatanatyam #indianarmy #proudindian #loveindia #indialove #proudmoment #thaath62music #thaath62 #chandigarh #mohali #ludhiana #amritsar


0Normal

thaath62music photos photo image picture pics gif

मैं जैसा हूँ, वैसा रहने दीजिए। वो बेखबर हैं मुझ से जो कहते हैं कहने दीजिये।। ©Davinder Nimana #thaath62 #thaath62music #davindernimana


32Normal

thaath62music photos photo image picture pics gif

कुछ राज कविता हो जाते हैं और फिर आसान हो जाता है इन्हें राज रखना। ©Davinder Nimana #amore #tomorrow #poetry #thaath62 #thaath62music #davindernimana #davinder #nimana


4Normal

thaath62music photos photo image picture pics gif

जितनी जल्दी सीख लेगा पैर जमाने उतना ही अच्छा है। दर-दर भटकना तो भिखारियों का काम होता है। ©Davinder Nimana #thaath62 #thaath62music #davindernimana #davinder #nimana #poems #poetry #kavita #punjabikavitaavan #lyricist #shayar #shayari #sad #punjabi


0Normal

thaath62music photos photo image picture pics gif

ਵਿਸ਼ਵਾਸ ਕਰਕੇ....ਕਮਲੇ ਨਾਂਹ ਬਣੋ। ©Davinder Nimana #thaath62 #thaath62music #davindernimana #davinder #nimana #poems #poetry #kavita #punjabikavitaavan #lyricist #shayar #shayari #sad #punjabi


6Normal

thaath62music photos photo image picture pics gif

ਮੈਂ ਤੈਨੂੰ ਤੇਰੇ ਕੋਲ ਮਿਲਾਂਗਾ ਭੱਜੀ ਜਾਂਦੀ ਜਿੰਦਗੀ ਤੋਂ ਵਕਤ ਲੈ ਕੇ ਥੋੜੀ ਜਹੀ ਪਿਛਾਹਾਂ ਨੂੰ ਨਜ਼ਰ ਮਾਰੀਂ ● ਮੈਂ ਸ਼ੁਦਾਈ ਜਾ  ਤੈਨੂੰ ਤੇਰੇ ਪਿੱਛੇ ਰੁਲਿਆ ਫਿਰਦਾ ਨਜ਼ਰ ਆਊਂਗਾ ਕੁੱਝ ਪੱਲ ਬੈਠ ਜਾਵੀਂ ਤੂੰ ਮੇਰੇ ਕੋਲੇ ਆਪਾਂ ਗੱਲਾਂ ਕਰਾਂਗੇ। ● ਤੇਨੂੰ ਦਾਅਵੇ ਨਾਲ ਆਖਦਾਂ ਤੂੰ ਸੁਕੂਨ ਨਾਲ ਭਰਨ ਲੱਗੇਗੀ ਪਰ ਓਹ ਸੁਕੂਨ ਇਕ ਸ਼ਰਤ ਤੇ ਹੀ ਮਿਲੇਗਾ ਤੇਨੂੰ ਹਕੀਕਤ ਤੋਂ ਪਰੇ ਹੋ ਕੇ ਆਈਂ ਹਕੀਕਤ ਨੂੰ ਭੁੱਲ ਕੇ ਆਈਂ ● ਓਵੇਂ ਹੀ ਜਿਵੇਂ ਮੇਨੂੰ ਭੁਲਾਇਆ ਸੀ ਤੂੰ। ©Davinder Nimana #thaath62 #thaath62music #davindernimana #davinder #nimana #poems #poetry #kavita #punjabikavitaavan #lyricist #shayar #shayari #sad #punjabi


0Normal

thaath62music photos photo image picture pics gif

ਠੰਡੀਆਂ ਹਵਾਂਵਾਂ ਸੀਨਾ ਸਾੜ ਦੀਆਂ, ਪਰ ਛੱਡ ਮੈਂ ਤੇਰੇ ਸਮਝ ਨਹੀਂ ਆਉਣਾ। ©Davindrr Nimana #thaath62 #thaath62music #davindernimana #davinder #nimana #poems #poetry #kavita #punjabikavitaavan #lyricist #shayar #shayari #sad #punjabi


0Normal

thaath62music photos photo image picture pics gif

बात अलग है कि शरीफ़ बने हुये हैं आयी पर आ गए तो खाली हाथों से भी दुनिया बिकाऊ कर देंगे। ©Davinder Nimana #touchwood #thaath62music #thaath62 #davindernimana


0Normal

thaath62music photos photo image picture pics gif

ਮੁਹੱਬਤ 'ਚੋਂ ਭਟਕਿਆ ਲਫ਼ਜ਼ਾਂ ਵਿੱਚ ਗੁਵਾਚ ਗਿਆ ਇੱਥੇ ਕਾਫੀ ਆਰਾਮ ਹੈ। ©Davinder Nimana #thaath62 #thaath62music #davindernimana


2Normal

thaath62music photos photo image picture pics gif

ਮੈਂ ਆਖਿਆ "ਮੈਨੂੰ ਕਿਸੇ ਦੀ ਲੋੜ ਨਹੀਂ।" ਉਸਨੇ ਕਿਹਾ "ਹਾਂ ਤੇਨੂੰ ਕਿਸੇ ਦੀ ਲੋੜ ਨਹੀਂ। ਤੂੰ ਬੇਥਾਹ ਮੁਹੱਬਤ ਲੁਟਾ ਕੇ ਖ਼ਾਲੀ ਹੱਥ ਮੁੜਿਆ ਹੈਂ। ਤੇਰੇ ਵਰਗਾ ਕੌਣ ਹੋ ਸਕਦਾ ਹੈ। ਪਰ ਮੇਰੀ ਗੱਲ ਮੰਨ ਭਾਂਵੇ ਨਾਂਹ ਮੰਨ ਪਰ ਤੇਨੂੰ ਮੁਹੱਬਤ ਦੀ ਲੋੜ ਹੈ। ਤੂੰ ਵਾਂਝਾ ਰਿਹਾ ਹੈਂ ਮੁਹੱਬਤ ਤੋਂ, ਤੂੰ ਲੁਟਾਈ ਬਹੁਤ ਹੈ ਮੁਹੱਬਤ ਪਰ ਤੇਨੂੰ ਵਾਪਸ ਨਹੀਂ ਮਿਲ ਸਕੀ।" ਤੇ ਮੈਂ ਬਸ ਚੁਪਚਾਪ ਸੁਣਦਾ ਰਿਹਾ। ©Davinder Nimana #thaath62music #thaath62 #davindernimana


1Normal

thaath62music photos photo image picture pics gif

May Allah fulfill your all dreams and hopes. May your life become a garden of heaven! Eid Mubarak to you and your lovely family! #eid #eidmubarak #thaath62 #thaath62music #thaathbaath #love #allah #allah #peace #loveall


2Normal

thaath62music photos photo image picture pics gif

We believe in quality and clean work ...no compro only serious and hardworking actors please #contact #onlycleanjobs #requirements #model #tricity #chandigarh #mohali #panchkula #actress #cleanjob #shortfilm #acting #expressions #thaath62music #thaath #baath #thaath62


3Normal