Balli Virkballivirkofficial photo, picture, screen, image

Official Account of Balli Virk! #ballivirk Dard Punjabi Daa🎧 Song Full Out Now

https://youtu.be/dXZQusvZBbA

623 posts 2776 followers 141 following

Balli Virk

ਇਸ ਪੋਸਟ ਨੂੰ ਸ਼ੇਅਰ ਕਰੋ ਸਾਰੇ ਭਰਾ, ਇਸ ਵੀਰ ਦੀਆਂ ਦੋਨੇਂ ਕਿੰਡਨੀਆਂ ਖਰਾਬ ਹੋ ਗਈਆਂ ਹਨ ਅਪਣੇ ਇਕ #ਸ਼ੇਅਰ ਨਾਲ ਕਿਸੇ ਗਰੀਬ ਦਾ ਭੱਲਾ ਹੋ ਜੂ, ਜੇ ਕੋਈ ਵੀਰ ਇਸ ਦੀ ਮਦਦ ਕਰਨੀ ਚੌਂਦਾ ਇਸ ਵੀਰ ਦਾ ਨੰਬਰ 7528079654 ਹੈ,,,,,, ਕਰ ਭੱਲਾ ਹੋ ਭੱਲਾ 🙏🙏🙏


2

Balli Virk

#babbumaansaab #munishsharmaji #darshanlakhewala #ballivirk ajj Moga store di opening krke gye bai honi 🙏 karzdar Han tuhade bai asi


15

Balli Virk

ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ॥ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ॥ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਦੀ ਸਮੂੰਹ ਸਾਧ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ ਜੀ।


5

Balli Virk

🙏


2

Balli Virk

Dhan guru Dev Mahrag ji 🙏


2

Balli Virk

ਵਾਹਗੇ ਵਾਲੀ ਸਰਹੱਦ ਉੱਤੇ ਆਓ ਬਾਲੀਏ ਦੀਵੇ, ਦੋਵੀਂ ਪਾਸੀਂ ਢੋਲ ਵਜਾ ਕੇ ਨੱਚ-ਨੱਚ ਹੋ ਜੀਏ ਖੀਵੇ, ਤੱਕੜੀ ਧਰ ਕੇ ਬਾਬੇ ਵਾਲੀ ਤੇਰਾ-ਤੇਰਾ ਤੋਲ ਦਿਓ, ਮੈਂ ਬੋਲਦਾ ਅੱਲ੍ਹਾ ਹੂੰ ਤੇ ਤੁਸੀਂ ਵਾਹਿਗੁਰੂ ਬੋਲ ਦਿਓ। 🎤ਬੱਬੂ ਮਾਨ🎼 https://youtu.be/LtI7ydmHTuI🙏Ustaad babbu maan Saab


8

Balli Virk

Men’s trouser available TBMS mlp ₹1199 size 32,34,36,38 contact for shopping 🛍 9878297232


0

Balli Virk

ਮਿੱਤਰੋ ਘੋਰ ਕਲਯੁਗ ਆ ਗਿਆ ,ਯਾਰ ਕੋਈ ਕਿਸੇ ਦੀ ਇੱਜਤ ਕਰਨਾ ਹੀ ਨਹੀ ਜਾਣਦਾ ,ਬਾਈ ਬੱਬੂ ਮਾਨ ਦੀ ਜੋ ਵੀਡਿਓ ਵਾਇਰਲ ਹੋ ਰਹੀ ਹੈ ਉਸਦਾ ਪੂਰਾ ਸੱਚ ਇਹ ਹੈ ਕਿ ਆਪਾ ਜਦੋ ਕਿਸੇ ਦੇ ਵਾਲਾ ਵਿੱਚ ਹੱਥ ਪਾਵਾਗੇ ਤਾ ਮੂਹਰੋ ਵੀ ਫਿਰ ਉਹੇ ਜਾ ਜਵਾਬ ਮਿਲੇਗਾ ,ਕਈ ਲੋਕ ਇਸ ਨੂੰ ਧਰਮ ਨਾਲ ਜੋੜ ਰਹੇ ਨੇ ਇਸ ਤਰਾ ਤਾ ਫਿਰ ਬੱਬੂ ਮਾਨ ਵੀ ਇੱਕ ਸਿੱਖਾ ਦਾ ਮੁੰਡਾ ਹੈ ਉਹ ਕਿਹੜਾ ਯੂਪੀ ਦਾ ਰਹਿਣ ਵਾਲਾ ਹੈ ,ਮਾਨ ਦੇ ਕੇਸਾ ਦੀ ਵੀ ਫਿਰ ਬੇਅਦਬੀ ਹੋਈ ਏ ਬਾਕੀ ਭਰਾਵੋ ਆਪਾ ਫੋਟੋ ਕਰਾਕੇ ਜਾ ਕਿਸੇ ਸਿੰਗਰ ਨਾਲ ਧੱਕਾ ਕਰਕੇ ਕਿਹੜਾ ਅਵਾਰਡ ਲੈਣਾ ,ਪੈਸੇ ਦਿੱਤੇ ਨੇ ਗਾਨੇ ਸੁਣੋ ਇੰਨਜੁਆਏ ਕਰੋ ਇਸ ਤੋ ਵੱਧ ਆਪਾ ਕਿਹੜਾ ਗਾਇਕਾ ਨੂੰ ਘਰ ਰੱਖਣਾ ਸਾਰੀ ਉਮਰ ਲਈ!


13

Balli Virk

ਕੁੱਝ ਕ ਲੋਕ ਫੇਸਬੁੱਕ, ਇੰਨਸਟਾਗਰਾਮ ਤੇ ਲਾਇਕ ਲੈਣ ਖਾਤਰ ਗ਼ਲਤ ਲਿੱਖ ਲਿੱਖ ਕੇ ਬਾਈ ਬੱਬੂ ਮਾਨ ਦੀ ਵੀਡੀਓ ਪਾ ਰਹੇ ਆ, ਪਹਿਲਾ ਸੱਚਾਈ ਜਾਣਿਆ ਕਰੋ ਫਿਰ ਕਿਸੇ ਤੇ ਉੱਗਲ ਚੱਕੋ, ਨਾਲੇ ਬੱਬੂ ਮਾਨ ਬਾਈ ਸਿਆਂਣਾ ਤੇ ਸੁਲਝਿਆ ਹੋਇਆ ਬੰਦਾ ਨਾ ਹੀ ਕਦੀ ਉਹਨੇ ਸਟਾਰਾਂ ਵਾਲੀ ਫੀਲਿੰਗ ਲਈ ਸਭ ਨੂੰ ਹੱਸ ਕੇ ਮਿਲਦਾ ਆ, #ਸ਼ੇਅਰ_ਜ਼ਰੂਰ_ਕਰਿਉ_ਵੀਡੀਓ_ਨੂੰ 🙏


13

Balli Virk

HAYES DEODORANT available at DHOLAN GIFT GALLERY Meena bazar Mullanpur 🙏jrur visit Kro


4

Balli Virk

Apne city MULLANPUR aur baki Pindan ale bhraaaaa eh adress note kro Aadhaar Store Opposite Pandori Nursing Home, Jagraon Road, Mandi Mullanpur +91 73556 00017 DEEP JETHI Hayes deodorant #Babbumaansaab #munishsharmaji #darshanlakhewal #ballivirk


3

Balli Virk

CAFEESTA Home Delivery Minimum Order ₹250 9878297232 Quality & Hygiene Service


2



Loading...