Raman bangerramanraman786 photo, picture, screen, image

•ਬੰਗੜ🇺🇸 •ਹੋਮਟਾਊਨ-ਮਾਹਿਲਪੁਰ •ਸ਼ੋਂਕ-ਗਾਉਣ ਦਾ🎤 •ਚਾਅ-ਲਿਖਣ ਦਾ •ਫੈਨ ਗੈਰੀ ਸੰਧੂ ਦਾ ੴਮੈਂ ਨਿਰਗੁਣਆਰੇ ਕੋ ਗੁਣ ਨਾਹੀੴ HATE SMOKING❌ sc- rbanger14 unprofessional🎤

104 posts 1493 followers 861 following

Raman banger

ਮੰਜਿਲਾਂ ਬਹੁਤ ਦੂਰ ਨੇ ਤੇ ਔਖੇ ਬੜੇ ਹੀ ਰਸਤੇ ਨੇ ਇੱਜਤਾਂ ਬਹੁਤ ਮਹਿੰਗੀਆਂ ਏਥੇ ਤੇ ਲਵ ਯੂ ਬੜੇ ਹੀ ਸਸਤੇ ਨੇ


22

Raman banger

#bol_waheguru #wmk🙏_____________________________________________


3

Raman banger

ਮੈਂ ਇਹ ਨਹੀ ਪੁੱਛਦਾ ਥੋੜਾ ਸੀ ਜਾਂ ਵਾਹਵਾ ਸੀ ਬਸ ਇੰਨਾਂ ਦੱਸਦੇ ਮੋਹੱਬਤ ਸੀ ਜਾਂ ਦਿਖਾਵਾ ਸੀ।


44

Raman banger

ਭਰੀ ਮਹਿਫਲ ਚ ਦੋਸਤੀ ਦਾ ਜ਼ਿਕਰ ਹੋਇਆ ਮੈਂ ਇੱਕ ਦੋਸਤ ਵੱਲ ਦੇਖਿਆ ਈ ਸੀ ਲੋਕ ਵਾਹ ਵਾਹ ਕਰਨ ਲੱਗੇ..❤️ #loveubro


24

Raman banger

ਸੀ ਬੈਠੀ ਤੱਕਦਾ ਤੈਨੂੰ ਅੰਬਰਾਂ ਤੇ ਇੱਕ ਕੁੜੀ ਜਾਂਦੀ ਦੋ ਗੁੱਤਾਂ ਕਰੀ ਉਹ ਤੇਰਾ ਇੰਝ ਭੁਲੇਖਾ ਪਾਉਂਦੀ ਸੀ, ਜਿਵੇਂ ਤੂੰ ਜਾਂਦੀ ਦੋ ਗੁੱਤਾਂ ਕਰੀ.... @ramanraman786


31

Raman banger

ਕਦਰ ਕਰਨ ਵਾਲਾ ਲੱਭੀ ਸੱਜਣਾਂ,,, ਵਰਤਣ ਵਾਲੇ ਤੈਨੂੰ ਆਪੇ ਲੱਭ ਲੈਣਗੇ,,


54

Raman banger

ਕਿਸੇ ਆਪਣੇ ਖੋਹਣ ਦਾ ਦਰਦ, ਮੈਂ ਚੰਗੀ ਤਰਾਂ ਸਮਝ ਸਕਦਾ,, #sarbatdabhalla


55

Raman banger

ਦੇਖੇ ਸੀ ਕੁਝ ਪੁਰਾਣੇ ਸਕਰੀਨ ਸ਼ਾਟ ਮੈਂ ਵਾਅਦੇ ਤੁਸੀਂ ਵੀ ਬੜੇ ਕਮਾਲ ਦੇ ਕਰਦੇ ਸੀ


35

Raman banger

ਮੈਂ ਨਵੇਂ ਅਮੀਰਾਂ ਦੇ ਘਰ ਨਹੀਂ ਜਾਂਦਾ, ਉਹ ਹਰ ਚੀਜ਼ ਦੀ ਕੀਮਤ ਦੱਸਣ ਲੱਗ ਜਾਂਦੇ ਆ!


45

Raman banger

ਕਈ ਲੋਕ ਤੁਹਾਡੀਆਂ ਗਲਤੀਆਂ ਦਾ ਬਹੁਤ ਬੇਸਬਰੀ ਨਾਲ ਇੰਤਜ਼ਾਰ ਕਰਦੇ ਨੇ~


46

Raman banger

ਹੱਥਾਂ ਦੀਆਂ ਲਕੀਰਾਂ ਸਿਰਫ ਸਜਾਵਟ ਬਿਆਨ ਕਰਦੀਆਂ ਨੇ...... ਕਿਸਮਤ ਦਾ ਜੇ ਪਤਾ ਹੁੰਦਾ ਤਾਂ ਮੁਹੱਬਤ ਕੌਣ ਕਰਦਾ #geetkar #jaggibains #raman786


34

Raman banger

choti si zindagi lekin khwab bohat hai🤙 juram ka to pta nahi hum par ilzaam boht hai💀 clickd by @official_raghav_pndt


65



Loading...